ਅੰਮ੍ਰਿਤਸਰ 2: ਅਜਨਾਲਾ ਦਾ ਗ੍ਰੰਥਗੜ ਦਾ ਨੌਜਵਾਨ ਇਰਾਨ ‘ਚ ਫਸਿਆ - ਤਰੁਣ ਚੁੱਗ ਤੇ ਕੇਂਦਰੀ ਮੰਤਰੀਆਂ ਦੀ ਮਦਦ ਨਾਲ ਸੁਰੱਖਿਅਤ ਵਾਪਸੀ
ਅੰਮ੍ਰਿਤਸਰ ਦੇ ਅਜਨਾਲਾ ਪਿੰਡ ਗ੍ਰੰਥਗੜ੍ਹ ਦਾ ਗੁਰਪ੍ਰੀਤ ਸਿੰਘ ਯੂ.ਕੇ. ਜਾਣ ਦੀ ਲਾਲਚ ‘ਚ ਏਜੰਟਾਂ ਦੁਆਰਾ ਧੋਖੇ ਨਾਲ ਇਰਾਨ ਭੇਜਿਆ ਗਿਆ, ਜਿੱਥੇ ਉਸਨੂੰ 14 ਦਿਨ ਕੈਦ ਰੱਖ ਕੇ 50 ਲੱਖ ਰੁਪਏ ਦੀ ਮੰਗ ਕੀਤੀ ਗਈ। ਪਰਿਵਾਰ ਦੀ ਸ਼ਿਕਾਇਤ ‘ਤੇ ਭਾਜਪਾ ਨੇਤਾ ਤਰੁਣ ਚੁੱਗ ਤੇ ਕੇਂਦਰੀ ਮੰਤਰੀਆਂ ਦੀ ਤੁਰੰਤ ਕਾਰਵਾਈ ਨਾਲ ਗੁਰਪ੍ਰੀਤ ਸੁਰੱਖਿਅਤ ਤੌਰ ‘ਤੇ ਭਾਰਤ ਵਾਪਸ ਆ ਗਿਆ।