ਰਾਮਪੁਰਾ ਫੂਲ: ਬਾਲਿਆਂਵਾਲੀ ਪੁਲਿਸ ਨੇ 400 ਲੀਟਰ ਲਾਹਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ
ਬਾਲਿਆਂਵਾਲੀ ਪੁਲਿਸ ਨੇ 400 ਲੀਟਰ ਲਾਹਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਇਹ ਘਟਨਾ ਬੀਤੇ ਕੱਲ੍ਹ ਬਾਅਦ ਦੁਪਹਿਰ ਦੀ ਹੈ ਪਿੰਡ ਖੋਖਰ ਤੋਂ ਮਨਦੀਪ ਸਿੰਘ ਨੂੰ 400 ਲੀਟਰ ਲਾਹਨ ਸਮੇਤ ਗ੍ਰਿਫਤਾਰ ਕੀਤਾ ਹੈ ਅੱਜ ਸਵੇਰੇ ਪੁਲਿਸ ਵੱਲੋਂ ਕਰਾਇਮ ਰਿਪੋਰਟ ਜਾਰੀ ਕੀਤੀ ਹੈ