ਦੀਨਾਨਗਰ: ਸਵੱਛ ਪੰਜਾਬ ਮੁਹਿੰਮ ਵਿੱਚ ਵਿਧਾਇਕ ਦੀ ਥਾਂ ਹਲਕਾ ਇੰਚਾਰਜ ਨੂੰ ਤਰਜੀਹ
ਦਿਨਾਨਗਰ ਵਿੱਚ ਸਵੱਛ ਪੰਜਾਬ ਮੁਹਿੰਮ ਨੂੰ ਲੈ ਕੇ ਸਿਆਸੀ ਤਣਾਅ। ਸਰਕਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਹਲਕਾ ਇੰਚਾਰਜ ਨੂੰ ਦਿੱਤੀ ਤਰਜੀਹ। ਵਿਧਾਇਕ ਅਰੁਣਾ ਚੌਧਰੀ ਨੇ ਸੂਬਾ ਸਰਕਾਰ ਕੋਲ ਸ਼ਿਕਾਇਤ ਕੀਤੀ। ਖੇਤਰ ਵਿੱਚ ਇਹ ਮਾਮਲਾ ਚਰਚਿਤ ਬਣਿਆ।