ਭਵਾਨੀਗੜ੍ਹ: ਭਵਾਨੀਗੜ੍ਹ ਸੰਘਣੀ ਧੁੰਦ ਕਾਰਨ ਪਿੰਡ ਫਮਣਵਾਲ ਵਿਖੇ ਵਾਪਰਿਆ ਹਾਦਸਾ
ਅੱਜ ਭਵਾਨੀਗੜ੍ਹ ਇੱਥੋਂ ਦੇ ਨੇੜਲੇ ਪਿੰਡ ਫੁਂਮਣਵਾਲ ਵਿਖੇ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਿਆ ਇਹ ਹਾਦਸਾ ਟੋਲ ਬਚਾ ਪਲਾਜਾ ਤੋ ਟੋਲ ਬਚਾਉਣ ਲਈ ਗੱਡੀ ਚਾਲਕ ਰਾਏਪੁਰੇ ਵਾਇਆ ਫਮਨਾਵਾਲ ਵਿੱਚ ਹੀ ਹੁੰਦਾ ਹੋਇਆ ਜਾ ਰਿਹਾ ਜੀ ਦਾ ਮੋੜ ਆਉਣ ਤੇ ਸਾਈਨ ਬੋਰਡ ਤੋੜ ਕੇ ਗੱਡੀ ਪੰਜ ਸੱਤ ਫੁੱਟ ਦੇ ਕਰੀਬ ਡੂੰਘੇ ਜਾ ਕੇ ਖੇਤਾਂ ਵਿੱਚ ਜਾ ਵੜੀ ਗੱਡੀ ਦੇ ਏਅਰ ਬੈਗ ਖੁੱਲ ਗਏ ਜਿਸ ਕਾਰਨ ਜਨਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।