ਮੋਗਾ: ਅਕਾਸ਼ਦੀਪ ਸਿੰਘ ਨੇ ਤੰਗ ਆ ਕੇ ਕੀਤਾ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ
ਮੋਗਾ ਦੇ ਮਹਿੰਮੇਵਾਲਾ ਰੋਡ ਤੋਂ ਅਕਾਸ਼ਦੀਪ ਸਿੰਘ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਵਲੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕੀਤੀ। ਇਸ ਮਾਮਲੇ 'ਚ ਪਤਨੀ, ਸਾਲੇ ਅਤੇ ਸੱਸ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਵਿਚ ਰਿਪੋਟ ਦਰਜ ਕੀਤੀ ਗਈ। ਪੁਲਿਸ ਜਾਂਚ ਕਰ ਰਹੀ ਹੈ।