ਸੁਨਾਮ: ਪੀਰ ਬਾਬਾ ਚਿਰੰਗੀ ਸ਼ਾਹ ਜੀ ਦੇ 48ਵੇੰ ਵਿਸ਼ਾਲ ਮੇਲੇ ਦੌਰਾਨ ਪ੍ਰਸਿੱਧ ਸੂਫੀ ਕੁਈਨ ਜੋਤੀ ਨੂਰਾ ਨੇ ਕਵਾਲੀਆਂ ਨਾਲ ਸ਼ਰਧਾਲੂ ਝੂਮਣ ਲਾਏ
Sunam, Sangrur | Jun 20, 2024 ਸੁਨਾਮ ਸ਼ਹਿਰ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਤੇ ਪੀਰ ਬਾਬਾ ਚਿਰੰਗੀ ਸ਼ਾਹ ਜੀ ਦਾ 48ਵਾਂ ਵਿਸ਼ਾਲ ਮੇਲਾ ਬੀਤੀ ਰਾਤ ਤੋਂ ਸ਼ੁਰੂ ਹੋ ਚੁੱਕਿਆ ਜਿਸ ਵਿੱਚ ਲੋਕ ਦੇਸ਼ ਵਿਦੇਸ਼ ਵਿੱਚੋਂ ਆ ਕੇ ਹਰ ਸਾਲ ਪਹੁੰਚਦੇ ਹਨ ਬੀਤੀ ਰਾਤ ਇਸ ਮੇਲੇ ਵਿੱਚ ਪ੍ਰਸਿੱਧ ਸੂਫੀ ਕੋਈ ਜੋਤੀ ਨੂਰਾਂ ਨੇ ਆਪਣੀ ਗਾਇਕੀ ਨਾਲ ਭਗਤਾਂ ਨੂੰ ਝੂਮਨ ਲਾ ਦਿੱਤਾ,