ਬੁਢਲਾਡਾ: ਮਾਨਸਾ: ਕਿਸਾਨ ਯੂਨੀਅਨ ਡਕੌਂਦਾ ਨੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੋਕੀ
Budhlada, Mansa | Nov 10, 2026 ਮਾਨਸਾ ਦੇ ਪਿੰਡ ਸੱਦਾ ਸਿੰਘ ਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਇੱਕ ਕਿਸਾਨ ਦੀ 2 ਲੱਖ 10 ਹਜ਼ਾਰ ਰੁਪਏ ਦੇ ਕਰਜ਼ੇ ਬਦਲੇ ਹੋ ਰਹੀ ਜ਼ਮੀਨ ਦੀ ਕੁਰਕੀ ਨੂੰ ਰੋਕ ਦਿੱਤਾ ਹੈ। ਜਥੇਬੰਦੀ ਦੇ ਵਿਰੋਧ ਕਾਰਨ ਬੋਲੀ ਦੇਣ ਕੋਈ ਨਹੀਂ ਪਹੁੰਚਿਆ।