ਅੰਮ੍ਰਿਤਸਰ 2: ਅਜਨਾਲਾ ਇਲਾਕੇ ਦੇ ਵਿੱਚ ਪਹੁੰਚੇ ਰਾਹੁਲ ਗਾਂਧੀ ਫਿਰ ਪੀੜੀਤ ਪਰਿਵਾਰਾਂ ਦੇ ਨਾਲ ਕੀਤੀ ਮੁਲਾਕਾਤ
ਅਜਨਾਲਾ ਇਲਾਕੇ ਦੇ ਵਿੱਚ ਪਹੁੰਚੇ ਰਾਹੁਲ ਗਾਂਧੀ ਫਿਰ ਪੀੜੀਤ ਪਰਿਵਾਰਾਂ ਦੇ ਨਾਲ ਕੀਤੀ ਮੁਲਾਕਾਤ ਰਾਵੀ ਦਰਿਆ ਦੇ ਕਾਰਨ ਅਜਨਾਲਾ ਇਲਾਕੇ ਦੇ ਵਿੱਚ ਬਹੁਤ ਜਿਆਦਾ ਲੋਕਾਂ ਦਾ ਨੁਕਸਾਨ ਹੋਇਆ ਹੈ ਉਸ ਨੂੰ ਲੈ ਕੇ ਹੀ ਅੱਜ ਰਾਹੁਲ ਗਾਂਧੀ ਵੱਲੋਂ ਪੀੜਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਕੋਲ ਪੁੱਛਿਆ ਜਾ ਰਿਹਾ ਕਿ ਉਹਨਾਂ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਹੈ