ਅੰਮ੍ਰਿਤਸਰ 2: ਗੋਪਾਲ ਨਗਰ ‘ਚ ਕੂੜੇ ਦੇ ਢੇਰ, ਨਗਰ ਨਿਗਮ ਬੇਪਰਵਾਹ ਤੇ ਇਲਾਕਾ ਵਾਸੀਆਂ ਨੇ ਸਫ਼ਾਈ ਲਈ ਪ੍ਰਸ਼ਾਸਨ ਨੂੰ ਕੀਤੀ ਅਪੀਲ
#jansamasya
ਅੰਮ੍ਰਿਤਸਰ ਦੇ ਗੋਪਾਲ ਨਗਰ ਇਲਾਕੇ ‘ਚ ਕੂੜੇ ਦੇ ਢੇਰਾਂ ਕਾਰਨ ਸਫ਼ਾਈ ਦੀ ਭਾਰੀ ਸਮੱਸਿਆ ਬਣੀ ਹੋਈ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਬਦਬੂ ਅਤੇ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ।