Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
West_delhi
Notoadulteration
Bipinrawat
Railone
North_west_delhi
Thodadhyanse
Educationforall
Cds
Railsafety
Chaitranavratri
Smartrailyatri
Indianrailway
Railinfra4jharkhand
Safetyfirst
Amritstation
Railinfra4westbengal

ਅੰਮ੍ਰਿਤਸਰ 2: ਦੁਬਈ ਦੇ ਵਿੱਚ ਨੌਕਰੀ ਕਰਨ ਗਏ 8 ਨੌਜਵਾਨਾਂ ਨੂੰ ਜੇਲ ਦੇ ਵਿੱਚੋਂ ਛੁਡਵਾ ਕੇ ਲਿਆਂਦਾ ਗਿਆ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ

Amritsar 2, Amritsar | Sep 14, 2025
ਦੁਬਈ ਦੇ ਵਿੱਚ ਨੌਕਰੀ ਕਰਨ ਗਏ 8 ਨੌਜਵਾਨ ਅੱਜ ਭਾਰਤ ਲਿਆਂਦੇ ਗਏ ਅਤੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਪਹੁੰਚੇ ਜਿਹਦੇ ਵਿੱਚੋਂ ਇੱਕ ਨੌਜਵਾਨ ਦਾ ਕਹਿਣਾ ਕਿ ਉਸਨੇ ਲੰਬਾ ਸਮਾਂ ਵੱਖ-ਵੱਖ ਜੇਲਾਂ ਕੱਟੀਆਂ ਨੇ ਅਤੇ ਉਸਨੇ ਅਪੀਲ ਕੀਤੀ ਹੈ ਕਿ ਚੰਗੇ ਏਜੰਟ ਕੋਲੋਂ ਹੀ ਵੀਜ਼ਾ ਲੈ ਕੇ ਵਿਦੇਸ਼ ਦੇ ਵਿੱਚ ਜਾਇਆ ਜਾਵੇ। ਅਤੇ ਸਰਬਤ ਦਾ ਭਲਾ ਟਰਸਟ ਦਾ ਧੰਨਵਾਦ ਕੀਤਾ