ਅੰਮ੍ਰਿਤਸਰ 2: ਹਾਲ ਗੇਟ ਨਜਦੀਕ ਲੋਕਾਂ ਚ ਰੋਸ ਸਰਹੱਦਾਂ ਬੰਦ, ਵਪਾਰ ਠਪ—ਫਿਰ ਭਾਰਤ-ਪਾਕਿਸਤਾਨ ਮੈਚ ਕਿਉਂ?
ਦੁਬਈ ਵਿੱਚ ਭਾਰਤ-ਪਾਕ ਮੈਚ ਨੂੰ ਲੈ ਕੇ ਅੰਮ੍ਰਿਤਸਰ ਦੇ ਹਾਲਗੇਟ ਤੋਂ ਅੰਮ੍ਰਿਤਸਰ ਵਾਸੀਆਂ ਵਿੱਚ ਗੁੱਸਾ। ਲੋਕਾਂ ਨੇ ਕਿਹਾ ਜਦੋਂ ਸਰਹੱਦ ਬੰਦ, ਵਪਾਰ ਠਪ, ਵੀਜ਼ੇ ਰੁਕੇ ਤੇ ਸ਼ਹੀਦ ਜਵਾਨਾਂ ਦੀ ਕੁਰਬਾਨੀ ਹੋ ਰਹੀ, ਫਿਰ ਖੇਡਾਂ ‘ਤੇ ਛੂਟ ਕਿਉਂ? ਲੋਕਾਂ ਨੇ ਇਸਨੂੰ “ਦੋਹਰਾ ਮਾਪਦੰਡ” ਕਰਾਰ ਦਿੰਦੇ ਕਿਹਾ ਕਿ ਇਹ ਮੈਚ ਸਿਰਫ਼ ਪੈਸਾ ਕਮਾਉਣ ਦਾ ਢੰਗ ਹਨ, ਭਾਵਨਾਵਾਂ ਨਾਲ ਖਿਲਵਾਰ।