ਪਠਾਨਕੋਟ: ਸੀ ਆਈਏ ਸਟਾਫ ਨੇ ਦੋ ਲੋਕਾਂ ਨੂੰ 15 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ ਥਾਣਾ ਸੁਜਾਨਪੁਰ ਵਿੱਚ ਹੋਇਆ ਮਾਮਲਾ ਦਰਜ
ਸੀਆਈਏ ਸਟਾਫ ਨੇ ਦੋ ਲੋਕਾਂ ਨੂੰ ਹੀਰੋਇਨ ਦੇ ਨਾਲ ਕਿੱਤਾ ਕਾਬੂ/ਸੀਆਈਏ ਸਟਾਫ ਨੇ ਦੋ ਲੋਕਾਂ ਨੂੰ 15 ਗ੍ਰਾਮ ਹਿਰੋਇਨ ਦੇ ਨਾਲ ਕਾਬੂ ਕੀਤਾ ਹੈ ਥਾਣਾ ਸੁਜਾਨਪੁਰ ਵਿੱਚ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਪ੍ਰਭਾਰੀ ਨੇ ਦੱਸਿਆ ਹੈ ਕਿ ਸੀਆਈਏ ਸਟਾਫ ਨੇ ਸੂਚਨਾ ਦੇ ਆਧਾਰ ਤੇ ਦੋ ਲੋਕਾਂ ਨੂੰ 15 ਗ੍ਰਾਮ ਹੀਰੋਇਨ ਦੇ ਨਾਲ ਕਾਬੂ ਕੀਤਾ ਹੈ। ਜਿਨਾਂ ਦੀ ਪਹਿਚਾਣ ਪੰਕਜ ਕੁਮਾਰ ਅਤੇ ਦੀਪਕ ਦੀਪੂ ਦੇ ਰੂਪ ਵਿੱਚ ਹੋਈ ਹੈ।