ਲੁਧਿਆਣਾ ਪੂਰਬੀ: ਥਾਣਾ ਡਿਵੀਜ਼ਨ ਨੰਬਰ 7: ਡੈਰੀ ਕਾਰੋਬਾਰੀ ਤੇ ਕਾਤਲਾਨਾ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਫਤਾਰ
ਡੈਰੀ ਕਾਰੋਬਾਰੀ ਤੇ ਕਾਤਲਾਨਾ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਫਤਾਰ ਅੱਜ 6 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਫੋਰ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਤਾਜਪੁਰ ਰੋਡ ਨੇੜੇ ਪੈਂਦੀਆਂ ਡੈਰੀ ਦੇ ਮਾਲਕ ਕੋਲੋਂ ਆਰੋਪੀ ਕਾਫੀ ਲੰਬੇ ਟਾਈਮ ਤੋ ਦੁੱਧ ਲੈਣ ਵਾਸਤੇ ਆਉਂਦਾ ਸੀ। ਜਿਸ ਦੌਰਾਨ ਦੁੱਧ ਦੇ ਪੈਸਿਆਂ ਦੇ ਹਿਸਾਬ ਕਿਤਾਬ ਨੂੰ ਲੈ ਕੇ ਡੈਰੀ ਮਾਲਕ ਅਤੇ ਆਰੋਪੀ ਵਿੱਚ ਤੂੰ ਮੈਂ ਮੈਂ ਹੋਈ ਜਿਸ