ਸੰਗਰੂਰ: ਰੁਕ ਰੁਕ ਕੇ ਹੋ ਰਹੀ ਹੈ ਬਾਰਸ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਲਗਾਤਾਰ ਗਰਮੀ ਪੈ ਰਹੀ ਹੈ ਅਤੇ ਪ੍ਰਦੂਸ਼ਣ ਵੀ ਕਾਫੀ ਜਿਆਦਾ ਹੋ ਰਿਹਾ ਹੈ ਅੱਜ ਰੁਕ ਰੁਕ ਕੇ ਹੋਈ ਬਰਸਾਤ ਕਰਕੇ ਲੋਕਾਂ ਨੇ ਗਰਮੀ ਤੋਂ ਜਿੱਥੇ ਰਾਹਤ ਲਈ ਉਥੇ ਹੀ ਜੋ ਕਿ ਅਸਮਾਨ ਦੇ ਵਿੱਚ ਧੂਆਂ ਉੱਡ ਰਿਹਾ ਸੀ ਉਸ ਤੋਂ ਵੀ ਕਾਫੀ ਜਿਆਦਾ ਰਾਹਤ ਮਿਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਰਸਾਤ ਦੇ ਕਾਰਨ ਠੰਡ ਵੀ ਵਧੇਗੀ