Public App Logo
Jansamasya
News
Bjp
National
Police
Bihar
India
कांग्रेस
Accident
Congress
Modi
Delhi
Viral
मारपीट
Breakingnews
Narendramodi
Nitishkumar
Madhya_pradesh
Nsui
Madhyapradesh
Pmmodi
Rahulgandhi
Uttarpradesh
Haryana
Cricket
Lucknow
Uttarakhand
Crimenews
Aap
Education

ਨਗਰ ਕੌਂਸਲ ਫਿਲੌਰ ਵੱਲੋਂ ਪੱਟੇ ਗਏ ਬਾਬਾ ਸਾਹਿਬ ਅੰਬੇਡਕਰ ਚੌਂਕ ਦੇ ਵਿੱਚ ਖੱਡੇ ਦੇ ਵਿੱਚ ਜਾ ਫਸਿਆ ਬਜਰੀ ਨਾਲ ਭਰਿਆ ਟਿੱਪਰ। ਜੇਸੀਬੀ ਦੇ ਨਾਲ ਕੱਢਿਆ ਗਿਆ। ਬਹੁਤ ਦਿਨਾਂ ਤੋਂ ਛੱਡਿਆ ਹੋਇਆ ਸੀ ਖੱਡਾ। Trending Phillaur News Ashu Kapoor @topfans Harjot kaur Ranjit Singh Pawar Bhagwant Mann

Phillaur, Jalandhar | Jul 27, 2026

MORE NEWS

ਅਣਪਛਾਤੇ ਵਾਹਣ ਦੇ ਨਾਲ ਟਕਰਾ ਕੇ ਇੱਕ ਵੱਛੀ ਹੋਈ ਜ਼ਖਮੀ । ਗਊਸ਼ਾਲਾ ਦੇ ਵਿੱਚ ਵਾਹਨ ਨਾ ਹੋਣ ਕਰਕੇ ਸਥਾਨਕ ਲੋਕਾਂ ਵੱਲੋਂ ਪ੍ਰਾਈਵੇਟ ਵਾਹਨ ਦੇ ਵਿੱਚ ਰਾਜ ਘਾਟ ਦੇ ਨੇੜੇ ਗਊਸ਼ਾਲਾ ਦੇ ਵਿੱਚ ਲੈ ਜਾ ਕੇ ਵੱਛੀ ਦਾ ਹੋਇਆ ਇਲਾਜ।
Trending Phillaur News Ashu Kapoor

ਅਣਪਛਾਤੇ ਵਾਹਣ ਦੇ ਨਾਲ ਟਕਰਾ ਕੇ ਇੱਕ ਵੱਛੀ ਹੋਈ ਜ਼ਖਮੀ । ਗਊਸ਼ਾਲਾ ਦੇ ਵਿੱਚ ਵਾਹਨ ਨਾ ਹੋਣ ਕਰਕੇ ਸਥਾਨਕ ਲੋਕਾਂ ਵੱਲੋਂ ਪ੍ਰਾਈਵੇਟ ਵਾਹਨ ਦੇ ਵਿੱਚ ਰਾਜ ਘਾਟ ਦੇ ਨੇੜੇ ਗਊਸ਼ਾਲਾ ਦੇ ਵਿੱਚ ਲੈ ਜਾ ਕੇ ਵੱਛੀ ਦਾ ਹੋਇਆ ਇਲਾਜ। Trending Phillaur News Ashu Kapoor

Phillaur, Jalandhar | Aug 6, 2026

ਸ਼ਹਿਰ ਦੇ ਵਿੱਚ ਹਨੇਰੇ ਦੇ ਵਿੱਚ ਭਟਕਦੇ ਹੋਏ ਇਹਨਾਂ ਮਾਸੂਮ ਜਾਨਵਰਾਂ ਦਾ ਕੀ ਕਸੂਰ ਜੇ ਕੋਈ ਇਹਨਾਂ ਨੂੰ ਸਰੇ ਰਾਹ ਅਵਾਰਾ ਛੱਡ ਜਾਵੇ। ਜੋ ਇਹਨਾਂ ਨੂੰ ਛੱਡ ਕੇ ਜਾਂਦੇ ਹਨ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਵੇਖੋ ਫਿਲੌਰ ਦੀਆਂ ਸੜਕਾਂ ਤੋਂ ਸਿੱਧੀਆਂ ਤਸਵੀਰਾਂ ਜੋ ਤੁਹਾਨੂੰ ਅੱਜ ਤੱਕ ਨਹੀਂ ਕਿਸੇ ਨੇ ਵਿਖਾਈਆਂ ਹੋਣੀਆਂ 

Trending Phillaur News

ਸ਼ਹਿਰ ਦੇ ਵਿੱਚ ਹਨੇਰੇ ਦੇ ਵਿੱਚ ਭਟਕਦੇ ਹੋਏ ਇਹਨਾਂ ਮਾਸੂਮ ਜਾਨਵਰਾਂ ਦਾ ਕੀ ਕਸੂਰ ਜੇ ਕੋਈ ਇਹਨਾਂ ਨੂੰ ਸਰੇ ਰਾਹ ਅਵਾਰਾ ਛੱਡ ਜਾਵੇ। ਜੋ ਇਹਨਾਂ ਨੂੰ ਛੱਡ ਕੇ ਜਾਂਦੇ ਹਨ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਵੇਖੋ ਫਿਲੌਰ ਦੀਆਂ ਸੜਕਾਂ ਤੋਂ ਸਿੱਧੀਆਂ ਤਸਵੀਰਾਂ ਜੋ ਤੁਹਾਨੂੰ ਅੱਜ ਤੱਕ ਨਹੀਂ ਕਿਸੇ ਨੇ ਵਿਖਾਈਆਂ ਹੋਣੀਆਂ Trending Phillaur News

Phillaur, Jalandhar | Aug 6, 2026

ਆਮ ਆਦਮੀ ਪਾਰਟੀ ਦੇ ਟ੍ਰੇਡ ਟੀਮ ਵੱਲੋ ਕਰਵਾਏ ਗਏ ਸ਼੍ਰੀ ਹਨੂਮਾਨ ਚਲਿਸਾ ਦੇ ਪਾਠ ਅਤੇ ਕੀਰਤਨ। ਆਮ ਆਦਮੀ ਪਾਰਟੀ ਹਲਕਾਅ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਖਾਸ ਤੌਰ ਤੇ ਪਹੁੰਚੇ 
Trending Phillaur News Ashu Kapoor

ਆਮ ਆਦਮੀ ਪਾਰਟੀ ਦੇ ਟ੍ਰੇਡ ਟੀਮ ਵੱਲੋ ਕਰਵਾਏ ਗਏ ਸ਼੍ਰੀ ਹਨੂਮਾਨ ਚਲਿਸਾ ਦੇ ਪਾਠ ਅਤੇ ਕੀਰਤਨ। ਆਮ ਆਦਮੀ ਪਾਰਟੀ ਹਲਕਾਅ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਖਾਸ ਤੌਰ ਤੇ ਪਹੁੰਚੇ Trending Phillaur News Ashu Kapoor

Phillaur, Jalandhar | Aug 4, 2026