Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
मुख्यमंत्री
Congress
Modi
Delhi
Viral
मारपीट
Crime
Dm
Up
अमित_शाह
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर

ਅਗਰਵਾਲ ਵੈਲਫੇਅਰ ਬੋਰਡ ਦਾ ਸਨਮਾਨ ਸਮਾਰੋਹ ਸਟੇਟ ਮੈਂਬਰ ਅਮਿ੍ਤ ਲਾਲ ਅਗਰਵਾਲ ਵਲੋਂ ਰੱਖਿਆ ਗਿਆ। ਇਸ ਸਮਾਰੋਹ ਵਿੱਚ ਅਗਰਵਾਲ ਸੰਸਥਾਵਾਂ ਦੇ ਆਹੁਦੇਦਾਰਾਂ ਤੇ ਮੈਂਬਰ ਵੀ ਸ਼ਾਮਿਲ ਹੋਏ । ਇਸ ਮੌਕੇ ਅਗਰਵਾਲ ਵੈਲਫੇਅਰ ਬੋਰਡ ਦੇ ਬਣਾਏ ਗਏ ਜਿਲਾ ਚੇਅਰਮੈਨ, ਸੁਰਿੰਦਰ ਕੁਮਾਰ, ਵਿਧਾਨ ਸਭਾ ਚੇਅਰਮੈਨ ਰਾਜਨ ਗੋਇਲ, ਰਾਮਪੁਰਾ, ਵਿਧਾਨ ਸਭਾ ਚੇਅਰਮੈਨ ਤਰਸੇਮ ਸਿੰਗਲਾ ਤਲਵੰਡੀ ਸਾਬੋ, ਵਿਧਾਨ ਸਭਾ ਚੇਅਰਮੈਨ ਰਜਨੀਸ਼ ਰਾਜੂ ਭੁੱਚੋ ਦਾ ਸਨਮਾਨ ਅਮਿ੍ਤ ਲਾਲ ਅਗਰਵਾਲ ਸਟੇਟ ਮੈਂਬਰ ਵਲੋਂ ਕੀਤਾ ਗਿਆ। ਇਸ ਸਮਾਰੋਹ ਦੌਰਾਨ ਹਾਜ਼ਰੀਨ ਵਲੋਂ ਆਪਣੇ ਆਪੋ-ਆਪਣੇ ਵਿਚਾਰ ਰਖਦਿਆਂ ਅਰਵਿੰਦ ਕੇਜਰੀਵਾਲ, ਕੌਮੀ ਕਨਵੀਨਰ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਮਨੀਸ਼ ਸਿਸੋਦੀਆ ਸਟੇਟ ਅਬਜਰਬਰ ਦਾ ਚੇਅਰਮੈਨ ਬਨਾਉਣ ਤੇ ਧੰਨਵਾਦ ਕੀਤਾ। ਅੰਮ੍ਰਿਤ ਲਾਲ ਅਗਰਵਾਲ ਨੇ ਹਾਜਰੀਨ ਨੂੰ ਅਪੀਲ ਕੀਤੀ ਕਿ ਆਪਣੇ ਹਲਕਿਆਂ ਵਿੱਚ ਮੀਟਿੰਗਾਂ ਕਰਕੇ ਵੱਧ ਵੱਧ ਅਗਰਵਾਲਾਂ ਨੂੰ ਜੋੜਿਆ ਜਾਵੇ ਤੇ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਵਲੋਂ ਸਾਰੇ ਵਰਗਾਂ ਲਈ ਸ਼ੁਰੂ ਕੀਤੀਆਂ ਸਕੀਮਾਂ 10 ਲੱਖ ਦਾ ਸਿਹਤ ਬੀਮਾ ਕਾਰਡ, 300 ਯੁਨਿਟ ਬਿਜਲੀ ਮੁਫ਼ਤ, ਦਿੱਤੀਆਂ ਗਈਆਂ 70000 ਸਰਕਾਰੀ ਨੌਕਰੀਆਂ, ਮਾਵਾਂ ਧੀਆਂ ਸਤਿਕਾਰ ਯੋਜਨਾ ਅਧੀਨ 3000 ਤੇ 4500 ਰੁਪਏ ਖਾਤਿਆਂ ਵਿੱਚ ਪਾਏ ਗਏ, ਸ਼ੁਰੂ ਕੀਤੀ ਗਈ ਤੀਰਥ ਯਾਤਰਾ ਤੋਂ ਇਲਾਵਾ ਹੋਰ ਕੰਮ ਜੋ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਅਗਰਵਾਲ ਸਭਾਵਾਂ ਦੇ ਆਹੁਦੇਦਾਰ ਅਨਿਲ ਭੌਲਾ , ਸੋਹਣ ਲਾਲ, ਦਰਸ਼ਨ ਕੁਮਾਰ, ਰਮੇਸ਼ ਮੱਟੂ,ਅਸ਼ਵਨੀ ਕੁਮਾਰ, ਪਵਨ ਕੁਮਾਰ,ਇੰਨਾ ਤੋਂ ਬਿਨਾਂ ਅਨਮੋਲ ਚੇਅਰਮੈਨ ਅਰੋੜਵੰਸ਼ ਵੀ ਹਾਜਰ ਸਨ। #talwandisabokhabar #bathindanews