ਮੁਕੇਰੀਆਂ ਸ਼ਹਿਰ ਦੇ ਵਾਰਡ 11 ਚ ਕੌਂਸਲਰ ਪੂਨਮ ਰੱਤੂ ਦੀ ਅਗਵਾਈ ਵਿੱਚ ਸਾਸ਼ਤਰੀ ਕਲੋਨੀ ਵਿੱਚ ਗਲ਼ੀ ਦਾ ਕੰਮ ਸ਼ੁਰੂ ਕਰਵਾਇਆ ਗਿਆ।
👉🏻 ਜਿਸ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਅਨੂਪ ਭੱਟੀ ਨੇ ਰਿਬਨ ਕੱਟ ਕੇ ਕੀਤਾ।
👉🏻 ਇਸ ਮੌਕੇ ਤੇ ਸਮਾਜ ਸੇਵਕ ਰਾਜੇਸ਼ ਕੁਮਾਰ ਰੱਤੂ ਨੇ ਕਿਹਾ ਕਿ ਵਾਰਡ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਹੈਪੀ,ਪ੍ਰਿੰਸੀਪਲ ਪਵਨ, ਜੇ ਐੱਸ ਮਨਹਾਸ, ਚੰਚਲਾ ਦੇਵੀ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।
#Mukerian