ਰਾਸ਼ਟਰੀ ਪ੍ਰੈੱਸ ਦਿਵਸ ਦੀਆਂ ਸਮੂਹ ਪੱਤਰਕਾਰ ਸਾਥੀਆਂ ਨੂੰ ਲੱਖ-ਲੱਖ ਮੁਬਾਰਕਾਂ। ਸੱਚੀ, ਨਿਰਪੱਖ ਅਤੇ ਨਿਡਰ ਪੱਤਰਕਾਰੀ ਨੂੰ ਸਮਰਪਿਤ ਇਹ ਦਿਹਾੜਾ ਪੱਤਰਕਾਰ ਭਾਈਚਾਰੇ ਲਈ ਮਾਣ ਦਾ ਪ੍ਰਤੀਕ ਹੈ। ਪਰਮਜੀਤ ਸਿੰਘ ਧੀਮਾਨ, ਮੁੱਖ ਸੰਪਾਦਕ ਪੰਜਾਬ ਨਿਊਜ਼ ਲਾਈਵ , ਖੰਨਾ ਨਿਊਜ਼ ਲਾਈਵ (ਆਨਲਾਈਨ ਅਖ਼ਬਾਰ ਅਤੇ ਚੈਨਲ)