ਚੈਨਲਾਂ ਵਾਲੇ ਲਿਖ ਰਹੇ ਨੀਰੂ ਬਾਜਵਾ ਝੋਟੇ ਦੇ ਹੱਕ ਵਿੱਚ ਆਈ ਜਿਨ੍ਹੇ ਆਪਣੀ ਫਿਲਮ ਹੋਲਡ ਕੀਤੀ
ਜੇਕਰ ਇਹ ਗੱਲ ਹੈ ਤਾਂ ਫੇਰ ਝੋਟੇ ਦੇ ਹੱਕ ਵਿੱਚ ਨਸ਼ਿਆਂ ਖਿਲਾਫ ਸਰਕਾਰ ਖ਼ਿਲਾਫ਼ ਬਿਆਨ ਵੀ ਦੇ ਦਵੇ ਅਸਲ ਵਿਚ ਗਿਣਤੀਆਂ ਮਿਣਤੀਆਂ ਕੀਤੀਆਂ ਹੋਣੀਆਂ ਪਤਾ ਲੱਗਾ ਹੋਣਾ ਕਿ ਸਿਨੇਮਾ ਘਰ ਤਾਂ ਖਾਲੀ ਰਹਿਣੇ ਦੇਖਣ ਕਿਸੇ ਨੇ ਨੀਂ ਜਾਣਾ, ਅੱਗੇ ਪਾਅ ਦਿੱਤੀ, ਅੱਗੋਂ ਚੈਨਲਾਂ ਵਾਲੇ ਵੀ ਚਾਰ ਛਿੱਲੜਾਂ ਖਾਤਰ ਕੁਫ਼ਰ ਤੋਲੀ ਜਾਂਦੇ