ਇਸ ਦੌਰਾਨ ਥਾਣਾ ਕੰਟੋਨਮੈਂਟ ਅੰਮ੍ਰਿਤਸਰ ਵਿੱਚ ਤਾਇਨਾਤ ASI ਰੈਂਕ ਤੋਂ ਸਬ ਇੰਸਪੈਕਟਰ ਰੈਂਕ ਪਰ ਤਰੱਕੀਯਾਬ ਹੋਏ, ਏਐਸਆਈ ਗੁਰਪ੍ਰੀਤ ਸਿੰਘ ਨੂੰ ਸਬ ਇੰਸਪੈਕਟਰ ਰੈਂਕ ਦੇ ਸਟਾਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਆਈਪੀਐਸ ਅਤੇ ਡੀਸੀਪੀ ਆਪਰੇਸ਼ਨਜ਼, ਸ੍ਰੀ ਜੁਗਰਾਜ ਸਿੰਘ ਵੱਲੋਂ ਲਗਾਏ ਗਏ।