ਭਾਜਪਾ ਪੰਜਾਬ ਵੱਲੋਂ ਸੰਕਲਪ ਪੱਤਰ ਤਿਆਰ ਕਰਨ ਲਈ ਸੁਝਾਅ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਆਓ, ਕਿਸਾਨਾਂ, ਵਪਾਰੀਆਂ, ਉਦਯੋਗਪਤੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਹਰ ਵਰਗ ਦੀ ਆਵਾਜ਼ ਨੂੰ ਪੰਜਾਬ ਦੇ ਸੰਕਲਪ ਪੱਤਰ ਦਾ ਹਿੱਸਾ ਬਣਾਈਏ। ਆਪਣੇ ਸੁਝਾਅ ਦੇਣ ਲਈ ਸੰਪਰਕ ਕਰੋ: 07971943333, 9913002027, 7508560065