ਪਠਾਨਕੋਟ: ਮਾਰੂਤੀ ਸ਼ੋਰੂਮ ਵਿੱਚ ਤਾਲੇ ਤੋੜ ਕੇ ਚੋਰੀ ਕਰਨ ਦੇ ਮਾਮਲੇ ਵਿੱਚ ਥਾਣਾ ਮਾਮੂ ਨੇ ਕੀਤਾ ਅਨਪਛਾਤੇ ਖਿਲਾਫ ਮਾਮਲਾ ਦਰਜ
ਚੋਰਾਂ ਨੇ ਮਮੂਨ ਚੌਂਕ ਮਰੂਤੀ ਸ਼ੋਰੂਮ ਦਾ ਤਾਲਾ ਤੋੜ ਕੇ ਚਾਰ ਸੋਨੇ ਦੇ ਸਿੱਕੇ ਛੇ ਬਲੈਕ ਚੈੱਕ ਬੁੱਕ ਅਤੇ ਨਕਦੀ ਚੋਰੀ ਕਰ ਲਈ ਹੈ ਇਸ ਸਬੰਧੀ ਮਿਸ਼ਰ ਰੋਡ ਨਿਵਾਸੀ ਵਿਅਕਤੀ ਨੇ ਦੱਸਿਆ ਹੈ ਕਿ ਉਹ ਮਰੂਤੀ ਸ਼ੋਰੂਮ ਵਿੱਚ ਕੈਸੀ ਅਰਦਾਸ ਕੰਮ ਕਰਦਾ ਹੈ ਅਤੇ ਉਸਨੂੰ ਜਦੋਂ ਚੋਰੀ ਦਾ ਪਤਾ ਚਲਿਆ ਤਾਂ ਉਸ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਥਾਣਾ ਮਮੂਨ ਪੁਲਿਸ ਨੇ ਸ਼ਿਕਾਇਤ ਮਿਲਣ ਉੱਪਰ ਅਨਪਛਾਤੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।