ਪਠਾਨਕੋਟ: ਸੁਜਾਨਪੁਰ ਥਾਣੇ ਦੀ ਪੁਲਿਸ ਨੇ 49 ਬੋਤਲ ਸ਼ਰਾਬ ਦੇ ਨਾਲ ਇੱਕ ਮਹਿਲਾ ਅਤੇ ਇੱਕ ਵਿਅਕਤੀ ਨੂੰ ਕੀਤਾ ਕਾਬੂ
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਹਿਲੇ ਮਾਮਲੇ ਵਿੱਚ ਜਸਬੀਰ ਸਿੰਘ ਨਿਵਾਸੀ ਪਿੰਡ ਖਦਾਵਰ ਨੂੰ 40 ਬੋਤਲ ਸ਼ਰਾਬ ਦੇ ਨਾਲ ਕਾਬੂ ਕੀਤਾ ਹੈ ਦੂਸਰੇ ਮਾਮਲੇ ਵਿੱਚ ਇੱਕ ਮਹਿਲਾ ਨੂੰ 750 ਐਮਐਲਏ ਨੋ ਬੋਤਲਾਂ ਸ਼ਰਾਬ ਦੇ ਨਾਲ ਕਾਬੂ ਕੀਤਾ ਹੈ ਜਿਨਾਂ ਦੇ ਖਿਲਾਫ ਥਾਣਾ ਸੁਜਾਨਪੁਰ ਵਿੱਚ ਅਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ