ਪਠਾਨਕੋਟ: ਥਾਣਾ ਸ਼ਾਹਪੁਰ ਕੰਡੀ ਪੁਲਿਸ ਨੇ ਇੱਕ ਮਹਿਲਾ ਨੂੰ 750 ਐਮਐਲ ਸ਼ਰਾਬ ਦੇ ਨਾਲ ਕੀਤਾ ਕਾਬੂ
ਸ਼ਾਹਪੁਰ ਕੰਡੀ ਪੁਲਿਸ ਨੇ ਪਿੰਡ ਰਾਣੀਪੁਰ ਦੀ ਗਾਹ ਦੀ ਮਹਿਲਾ ਨੂੰ 750 ਮਿਲੀਲੀਟਰ ਅਵੇਅਰ ਸ਼ਰਾਬ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ ਛਾਪਰਕੰਡੀ ਥਾਣਾ ਪ੍ਰਭਾਰੀ ਨੇ ਦੱਸਿਆ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਾਣੀਪੁਰ ਦੀ ਗਾਧੇ ਕੋਲ ਇੱਕ ਮਹਿਲਾ ਸ਼ਰਾਬ ਵੇਚਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਪੁਲਿਸ ਦੇ ਨਾਲ ਜਾ ਕੇ ਚੈੱਕ ਕੀਤਾ ਤਾਂ ਉਸ ਮਹਿਲਾ ਕੋਲੋਂ 750 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਗਈ ਜਿਸ ਦੇ ਖਿਲਾਫ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ