ਮੁਕੇਰੀਆਂ: ਡੋਪ ਟੈਸਟ ਪੋਜੀਟਿਵ ਆਉਣ 'ਤੇ ਨੌਜਵਾਨ ਖਿਲਾਫ ਮਾਮਲਾ ਦਰਜ
ਮੁਕੇਰੀਆਂ ਵਿੱਚ ਪੁਲਿਸ ਨੇ ਨਸ਼ਾ ਵੇਚਣ ਅਤੇ ਨਸ਼ੇ ਦਾ ਆਦੀ ਹੋਣ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਭੰਗਾਲਾ ਚੁੰਗੀ ਨੇੜੇ ਫੜੇ ਗਏ ਇਸ ਨੌਜਵਾਨ ਦਾ ਡੋਪ ਟੈਸਟ ਪੋਜੀਟਿਵ ਆਉਣ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।