ਮੋਗਾ: ਆਊਟ ਸੋਰਸ ਮੁਲਾਜ਼ਮ ਅਤੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰੀ ਹਸਪਤਾਲ ਵਿਖੇ ਕੀਤੀ ਗਈ ਹੜਤਾਲ
ਸਰਕਾਰੀ ਹਸਪਤਾਲ ਵਿੱਚ ਆਊਟਸੋਰਸ ਮੁਲਾਜ਼ਮ ਅਤੇ ਸਫਾਈ ਸੇਵਕ ਆਪਣੀਆਂ ਤਣਖਾਹਾਂ ਨੂੰ ਲੈਕੇ ਹੜਤਾਲ 'ਤੇ ਬੈਠੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ। ਉੱਥੇ ਹੀ ਐਸਐਮਓ ਵੱਲੋਂ ਕਿਹਾ ਗਿਆ ਕਿ ਜਲਦੀ ਹੀ ਇਹਨਾਂ ਨੂੰ ਤਨਖਾਵਾਂ ਦਿੱਤੀਆਂ ਜਾਣਗੀਆਂ।