ਮੋਗਾ: ਮੋਗਾ ਸਿਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਨੀ ਗਿੱਲ ਵੱਲੋਂ ਮਲੀਆ ਵਾਲਾ ਵਿਖੇ ਲਛਮਣ ਸਿੱਧ ਜੀ ਦੇ ਸਾਲਾਨਾ ਮੇਲੇ ਚ ਕਿਤੀ ਸ਼ਿਰਕਤ
ਮੋਗਾ ਸਿਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਨੀ ਗਿੱਲ ਵੱਲੋਂ ਕਿਹਾ ਕਿ ਵਿਧਾਨ ਸਭਾ ਹਲਕਾ ਮੋਗਾ ਦੇ ਪਿੰਡ ਮਲੀਆ ਵਾਲਾ ਵਿਖੇ ਬਾਬਾ ਲਛਮਣ ਸਿੰਘ ਜੀ ਮਾੜੀ ਮੰਦਰ ਵਿਖੇ ਸਾਲਾਨਾ ਮੇਲੇ ਤੇ ਹਾਜਰੀ ਲਗਾਈ। ਇਸ ਮੌਕੇ ਸਨੀ ਗਿੱਲ ਦੇ ਨਾਲ ਨਾਲ ਹੋਰ ਵੀ ਅਕਾਲੀ ਦਲ ਦੇ ਆਗੂ ਮੌਜੂਦ ਸਨ