ਨਵਾਂਸ਼ਹਿਰ: ਭਾਜਪਾ ਪੰਜਾਬ ਦੀ ਸਟੇਟ ਕਾਰਜਕਾਰਨੀ ਦਾ ਵਿਸਥਾਰ: 3 ਨਵੇਂ ਮੈਂਬਰਾਂ ਦੀ ਹੋਈ ਨਿਯੁਕਤੀ
ਭਾਜਪਾ ਪੰਜਾਬ ਵੱਲੋਂ ਐਡਵੋਕੇਟ ਦਿਨੇਸ਼ ਭਾਰਦਵਾਜ, ਡਾ. ਅਸ਼ਵਨੀ ਧੀਰ ਅਤੇ ਸੰਜੀਵ ਭਾਰਦਵਾਜ ਨੂੰ ਸੂਬਾ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਨਵ-ਨਿਯੁਕਤ ਆਗੂਆਂ ਨੂੰ ਵਧਾਈ ਦਿੱਤੀ ਹੈ।