ਪਠਾਨਕੋਟ: ਕੀੜੀਆਂ ਗੰਡਿਆਲ ਇਲਾਕੇ ਵਿੱਚ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਸ਼ੱਕੀ ਦਾ ਸਕੈਚ
ਬੀਤੀ ਰਾਤ ਪੰਜਾਬ ਜੰਮੂ ਬਾਰਡਰ ਉੱਪਰ ਜੰਮੂ ਦੇ ਕੀੜੀਆਂ ਗੰਡਿਆਲ ਇਲਾਕੇ ਵਿੱਚ ਇੱਕ ਸਿੰਦੀਗਦ ਵਿਅਕਤੀ ਦੇਖੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੰਗੀਤ ਵਿਅਕਤੀ ਦਾ ਸਕੈਚ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਇਹ ਲੋਕਾਂ ਅੱਗੇ ਅਪੀਲ ਕੀਤੀ ਗਈ ਹੈ ਕਿ ਸੰਦੀਪ ਦੀ ਵਿਕਤੀ ਦੀ ਜਾਣਕਾਰੀ ਮਿਲਣ ਤੇ ਤੁਰੰਤ ਪੁਲਿਸ ਵੱਲੋਂ ਜਾਰੀ ਕੀਤੇ ਗਏ ਕੰਟਰੋਲ ਰੂਮ ਤੇ ਫੋਨ ਕਰ ਜਾਣਕਾਰੀ ਦਿੱਤੀ ਜਾਵੇ।