ਫਗਵਾੜੇ ਨਿਗਮ ਨੂੰ ਕਿੰਨੇ ਸਾਲ ਹੋ ਗਏ,ਬਜ਼ਾਰਾ ਚ ਸਮਾਨ ਚੱਕਦੇ ਨੂੰ, ਸਿਰਫ ਖਾਨਾ ਪੂਰਤੀ ?,ਪਰ ਲੋਕ ਨਹੀਂ ਹੁੰਦੇ ਟੱਸ ਤੋਂ ਮੱਸ,ਕਿੰਨਾ ਤੇਲ ਫੁਕਦੀ ਨਿਗਮ, ਪਰ ਰਿਜਲਟ ਜੀਰੋ, ਕੋਈ ਫਾਇਦਾ ਨਹੀਂ ਤੇਲ ਫੂਕਣ ਦਾ, ਨਿਗਮ ਵਾਲੇ ਦਫ਼ਤਰ ਵੀਂ ਨਹੀਂ ਪਹੁੰਚਦੇ ਦੁਕਾਨਦਾਰ ਫਿਰ ਆ ਜਾਂਦੇ ਉਸ ਹੀ ਜਗਾਹ ਤੇ #phagwaracitylive #manuchawla #phagwaranews #Nagarnigamphagwara #phagwarabazar