ਸੰਗਰੂਰ: ਸੰਗਰੂਰ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਨਵ ਨਿਯੁਕਤ ਪ੍ਰਧਾਨ ਆੜਤੀ ਐਸੋਸੀਏਸ਼ਨ ਸੈਸ਼ਨ ਕੁਮਾਰ ਦਾ ਸਵਾਗਤ ਅਤੇ ਮੂੰਹ ਮਿੱਠਾ ਕਰਵਾਇਆ
ਸੰਗਰੂਰ ਆੜਤੀ ਐਸੋਸੀਏਸ਼ਨ ਸੰਗਰੂਰ ਦੇ ਕੱਲ ਚੋਣ ਵਿੱਚ ਸੈਸ਼ਨ ਕੁਮਾਰ ਬਣੇ, ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਸੋਹੀਆ ਰੋਡ ਸੰਗਰੂਰ ਵਿਖੇ, ਸਭ ਕੁਝ ਵੀ ਨਾਮ ਨਿਯੁਕਤ ਪ੍ਰਧਾਨ ਵਿਧਾਇਕ ਦੇ ਘਰ ਪਹੁੰਚੇ ਜਿੱਥੇ ਉਹਨਾਂ ਦਾ ਸਵਾਗਤ ਅਤੇ ਮੂੰਹ ਮਿੱਠਾ ਕਰਵਾ ਗਿਆ। ਅਤੇ ਭਰੋਸਾ ਦਵਾਇਆ ਗਿਆ ਕਿ ਹਰ ਤਰ੍ਹਾਂ ਦੀ ਆੜਤੀ ਅਨੁਸੇਸ਼ਨ ਦੀ ਮਦਦ ਕੀਤੀ ਜਾਵੇਗੀ