ਲੁਧਿਆਣਾ ਪੂਰਬੀ: ਪੱਖੋਵਾਲ ਰੋਡ 'ਤੇ ਆਰੀਯਾ ਯੁਵਾ ਸਮਾਜ ਅਤੇ ਡੀਏਵੀ ਸਕੂਲ ਦੇ ਬੱਚਿਆਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਕੱਢੀ ਜਾਗਰੂਕਤਾ ਰੈਲੀ
ਲੁਧਿਆਣਾ ਦੇ ਪੱਖੋਵਾਲ ਰੋਡ ਤੇ ਆਰਿਯਾ ਯੁਵਾ ਸਮਾਜ ਅਤੇ ਡੀਏਬੀ ਸਕੂਲ ਦੇ ਬੱਚਿਆਂ ਨੇ ਸਾਂਝੇ ਤੌਰ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਇੱਕ ਜਾਗਰੂਕਤਾ ਰੈਲੀ ਕੱਢੀ ਜਿਸ ਵਿੱਚ ਉਹਨਾਂ ਕਿਹਾ ਕਿ ਲਗਾਤਾਰ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਜਿਸ ਨੂੰ ਬਚਾਉਣ ਦੀ ਜਰੂਰਤ ਹੈ ਇਸ ਦੌਰਾਨ ਉਹਨਾਂ ਪਾਣੀ ਦੀ ਵੇਸਟੇਜ ਨੂੰ ਵੀ ਘਟਾਉਣ ਦੀ ਗੱਲ ਕਹੀ ਹੈ।