ਹੁਸ਼ਿਆਰਪੁਰ: ਛਾਉਣੀ ਕਲਾਂ ਹਾਈਵੇ 'ਤੇ ਮਿਲੀ ਨੌਜਵਾਨ ਲੜਕੀ ਦੀ ਲਾਸ਼, ਕਤਲ ਦਾ ਸ਼ੱਕ
ਪਿੰਡ ਛਾਉਣੀ ਕਲਾਂ ਨਜ਼ਦੀਕ ਹਾਈਵੇ 'ਤੇ ਬਜਵਾੜਾ ਵਾਸੀ ਨੂਰ ਨਾਮਕ ਲੜਕੀ ਦੀ ਲਾਸ਼ ਮਿਲੀ ਹੈ। ਗਲੇ 'ਤੇ ਕੱਟ ਦੇ ਨਿਸ਼ਾਨ ਹੋਣ ਕਾਰਨ ਪੁਲਿਸ ਕਤਲ ਦੀ ਜਾਂਚ ਕਰ ਰਹੀ ਹੈ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।