ਮੋਗਾ: ਸਮਾਜ ਸੇਵਾ ਸੋਸਾਇਟੀ ਦੇ ਆਗੂਆਂ ਵੱਲੋਂ ਲਾਵਾਰਿਸ ਡੈਡ ਬਾਡੀ ਦਾ ਥਾਨਾ ਸਿਟੀ 2 ਦੇ ਸਹਿਯੋਗ ਨਾ ਕਰਵਾਇਆ ਸੰਸਕਾਰ
Moga, Moga | Apr 12, 2024 ਸਮਾਜ ਸੇਵਾ ਸੋਸਾਇਟੀ ਦੇ ਆਗੂਆਂ ਵੱਲੋਂ ਲਾਵਾਰਿਸ ਡੈਡ ਬਾਡੀ ਦਾ ਸੰਸਕਾਰ ਕਰਾਇਆ। ਇਸ ਮੌਕੇ ਸਮਾਜ ਸੇਵਾ ਸੋਸਾਇਟੀ ਦੇ ਆਗੂ ਨੇ ਦੱਸਿਆ ਕਿ ਉਹਨਾਂ ਵੱਲੋਂ ਨਵਾਰਿਸ ਡੈਡ ਬਾਡੀ ਦਾ ਸੰਸਕਾਰ ਮੋਗਾ ਦੇ ਗਾਂਧੀ ਰੋਡ ਦੇ ਸਵਰਗ ਰਾਸ਼ਨ ਵਿਸ਼ ਕਰਵਾਇਆ।