ਮੋਗਾ: ਟਰੈਫਿਕ ਪੁਲਿਸ ਵੱਲੋਂ ਮੇਨ ਚੌਂਕ ਵਿੱਚ ਕੱਟੇ ਗਏ ਚਲਾਨ
Moga, Moga | Apr 12, 2024 ਟਰੈਫਿਕ ਪੁਲਿਸ ਵੱਲੋਂ ਸਖਤੀ ਕਰਦੇ ਹੋਏ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਤੇ ਜਿਨਾਂ ਵਹੀਕਲਾਂ ਦੇ ਕਾਗਜ਼ ਪੂਰੇ ਨਹੀਂ ਸਨ। ਉਹਨਾਂ ਦੇ ਚਲਾਨ ਕੱਟੇ ਗਏ। ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਤੱਕ 10 ਚਲਾਨ ਕੱਟੇ ਜਾ ਚੁੱਕੇ ਹਨ।