ਮੋਗਾ: ਸਮਾਜ ਸੇਵਾ ਸੋਸਾਇਟੀ ਦੇ ਆਗੂਆਂ ਵੱਲੋਂ ਲਾਵਾਰਿਸ ਟੈਡ ਬਾਡੀ ਦਾ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਸੰਸਕਾਰ
Moga, Moga | Apr 12, 2024 ਸਮਾਜ ਸੇਵਾ ਸੋਸਾਇਟੀ ਦੇ ਆਗੂਆਂ ਵੱਲੋਂ ਕਰਾਇਆ ਗਿਆ ਲਾਵਾਰਿਸ ਡੈਡ ਬਾਡੀ ਦਾ ਸੰਸਕਾਰ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਮੋਗਾ ਦੇ ਸਵਰਗ ਆਸ਼ਰਮ ਵਿੱਚ ਡੈਡ ਬਾਡੀ ਦਾ ਸੰਸਕਾਰ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾ ਕਰਵਾਇਆ