ਨਕੋਦਰ: ਨਕੋਦਰ ਦੇ DAV ਕਾਲਜ ਵਿੱਚ ਪ੍ਰਧਾਨਗੀ ਦਾ ਮਾਮਲਾ ਗਰਮਾਇਆ, ਪ੍ਰਿੰਸੀਪਲ ਨੇ ਕੀਤੀ ਸਪੱਸ਼ਟ ਗੱਲ
ਨਕੋਦਰ ਦੇ DAV ਕਾਲਜ ਦੇ ਪ੍ਰਿੰਸੀਪਲ ਨੇ ਨੋਟਿਸ ਜਾਰੀ ਕਰਕੇ ਖੁਲਾਸਾ ਕੀਤਾ ਹੈ ਕਿ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਜਾਂ ਵਾਈਸ ਪ੍ਰਧਾਨ ਦੀ ਕੋਈ ਵੀ ਚੋਣ ਨਹੀਂ ਹੋਈ ਹੈ। ਇਸ ਸਬੰਧੀ ਮਾਮਲਾ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।