ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਅਤੇ ਸ਼ੋਭਾ ਯਾਤਰਾ, ਅੱਧੀ ਰਾਤ ਬਨ ਰਹੀਆਂ ਸੁਲਤਾਨਪੁਰ ਲੋਧੀ ਦੀਆਂ ਸੜਕਾਂ, ਕਿ ਇਹ ਸ਼ੋਭਾ ਯਾਤਰਾ ਤੋਂ ਪਹਿਲਾਂ ਬਣ ਜਾਣਗੀਆਂ ਸੜਕਾਂ, ਸੁਬਹ ਹੈ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿੱਚ ਸ਼ੋਭਾ ਯਾਤਰਾ। ਨਵਨੀਤ ਸਿੰਘ ਚੀਮਾ ਦਾ ਆਸ਼ਵਾਸਨ ਸਵੇਰ ਤੱਕ ਹੋਵੇਗਾ ਸੜਕਾਂ ਦਾ ਕੰਮ ਪੂਰਾ।ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਬਾਵਾ ਦੀ ਖਾਸ ਰਿਪੋਰਟ...#RS1news_TV #sultanpurlodhi #breakingnews #punjab #valmikisamaj