ਪਟਿਆਲਾ: ਮਰਨ ਵਰਤ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਦੀ ਸਿਹਤ ਵਿਗੜੀ, ਕੋਈ ਡਾਕਟਰੀ ਮਦਦ ਨਹੀਂ
ਪਟਿਆਲਾ ਪਾਵਰਕਾਮ ਦਫਤਰ ਬਾਹਰ ਤਰਸ ਦੇ ਆਧਾਰ 'ਤੇ ਨੌਕਰੀ ਲਈ 4 ਦਿਨਾਂ ਤੋਂ ਮਰਨ ਵਰਤ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਿਹਤ ਮੰਤਰੀ ਦੇ ਸ਼ਹਿਰ ਵਿੱਚ ਹੋਣ ਦੇ ਬਾਵਜੂਦ ਹੁਣ ਤੱਕ ਕੋਈ ਡਾਕਟਰੀ ਸਹੂਲਤ ਨਹੀਂ ਦਿੱਤੀ ਗਈ। 12 ਅਕਤੂਬਰ ਤੋਂ ਵਾਰਿਸ ਕਰ ਰਹੇ ਹਨ ਪ੍ਰਦਰਸ਼ਨ।