Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra

ਜਲੰਧਰ 1: ਲਤੀਫੂਰੇ ਵਿਖੇ ਬੰਦ ਪਈ ਸੜਕ ਨੂੰ ਖੋਲਣ ਲਈ ਵੱਖ-ਵੱਖ ਇਲਾਕੇ ਦੇ ਲੋਕਾਂ ਨੇ ਕੀਤੀ ਮੀਟਿੰਗ ਆਪ ਦੇ ਚੇਅਰ ਪਰਸਨ ਨੂੰ ਸੌਂਪਿਆ ਮੰਗ ਪੱਤਰ

Jalandhar 1, Jalandhar | Jul 11, 2025
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲਤੀਵ ਪੂਰੇ ਦੇ ਇਲਾਕਾ ਨਿਵਾਸੀਆਂ ਨੇ ਦੋ ਸਾਲ ਹੋ ਗਏ ਹਨ। ਉਥੇ ਸੜਕ ਬੰਦ ਕੀਤੀ ਪਈ ਹੈ ਜਿਸ ਤੇ ਚਲਦਿਆਂ ਉਹਨਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਇਸੇ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਆਪ ਦੇ ਚੇਅਰ ਪਰਸਨ ਨੂੰ ਵੀ ਸੋਪਿਆ ਤਾਂ ਜੋ ਕਿ ਉਹ ਇਸ ਸਮੱਸਿਆ ਦਾ ਹੱਲ ਕਰਨ ਅਤੇ ਲਤੀਫਪੁਰੇ ਦੀ ਸੜਕ ਨੂੰ ਖੋਲਣ।