ਮੋਗਾ: ਗਿੱਲ ਰੋਡ ਦੇ ਉੱਪਰ ਇੱਕ ਘਰ ਵਿੱਚ ਕੱਲੀ ਮਹਿਲਾ ਨੂੰ ਈਰਿਕਸ਼ਾ ਚਾਲਕ ਵੱਲੋਂ ਬਾਰ-ਬਾਰ ਦਰਵਾਜ਼ਾ ਖੋਲਣ ਦੀ ਕਹੀ ਗਈ ਗੱਲ ਸੀਸੀਟੀਵੀ ਵਿੱਚ ਹੋਈ ਕੈਦ
Moga, Moga | Jun 11, 2024 ਗਿੱਲ ਰੋਡ ਤੇ ਇੱਕ ਘਰ ਵਿੱਚ ਕੱਲੀ ਮਹਿਲਾ ਨੂੰ ਈ ਰਿਕਸ਼ਾ ਚਾਲਕ ਵੱਲੋਂ ਬਾਰ ਬਾਰ ਦਰਵਾਜ਼ਾ ਖੋਲਣ ਲਈ ਕੀਤਾ ਗਿਆ ਮਜਬੂਰ ਅਤੇ ਮਹਿਲਾ ਨੇ ਨਹੀਂ ਖੋਲਿਆ ਦਰਵਾਜਾ ਸਾਰੀ ਘਟਨਾ ਸੀਸੀ ਟੀਵੀ ਵਿੱਚ ਹੋਈ ਕੈਦ