ਮੋਗਾ: ਸਾਧਾ ਵਾਲੀ ਬਸਤੀ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਦੂਜੀ ਮਹਿਲਾ ਦੀ ਕੀਤੀ ਕੁੱਟਮਾਰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ
Moga, Moga | Jun 10, 2024 ਸਾਧਾ ਵਾਲੀ ਬਸਤੀ ਦੀ ਰਹਿਣ ਵਾਲੀ ਇੱਕ ਗੁਆਂਡਨ ਨੇ ਦੂਜੀ ਗਵਾਂਡਨ ਦੀ ਕੀਤੀ ਕੁੱਟਮਾਰ ਜਵਾਕਾਂ ਦੇ ਖੜੇ ਹੋਣ ਨੂੰ ਲੈ ਕੇ ਹੋਈ ਲੜਾਈ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ