ਮੋਗਾ: ਅਕਾਲਸਰ ਰੋਡ ਤੇ ਇੱਕ ਦੁਕਾਨ ਵਿੱਚੋਂ ਵਿਅਕਤੀ ਨੇ ਪੈਸੇ ਕੀਤੇ ਚੋਰੀ ਸਾਰੀ ਘਟਨਾ ਸੀਸੀਟੀ ਵਿੱਚ ਹੋਈ ਕੈਦ
Moga, Moga | Jun 11, 2024 ਅਕਾਲਸਰ ਰੋਡ ਤੇ ਇੱਕ ਸੀਮੈਂਟ ਵਾਲੀ ਦੁਕਾਨ ਦੇ ਵਿੱਚੋਂ ਵਿਅਕਤੀ ਵੱਲੋਂ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਦਿੱਤਾ ਗਿਆ ਅੰਜਾਮ ਗੱਲੇ ਵਿੱਚੋਂ ਚਰਾਏ ਪੈਸੇ ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ