ਮੁਕਤਸਰ: ਰੇਲਵੇ ਰੋਡ ਸਥਿਤ ਸਕਸ਼ਮ ਅਬੈਕਸ ਅਕੈਡਮੀ ਵਿਖੇ ਐਡਮਿਸ਼ਨ ਓਪਨ
ਸ੍ਰੀ ਮੁਕਤਸਰ ਸਾਹਿਬ, 06 ਮਾਰਚ (ਜਗਦੀਸ਼ ਜੋਸ਼ੀ) - ਰੇਲਵੇ ਰੋਡ ਸਥਿਤ ਰਜਿੰਦਰਾ ਹਸਪਤਾਲ ਨੇਡ਼ੇ ਸਕਸ਼ਮ ਅਬੈਕਸ ਅਕੈਡਮੀ ਮੁਕਤਸਰ ਵਿਖੇ ਐਡਵਾਂਸ ਸਕਿੱਲ ਡਿਵੈਲਪਮੈਂਟ ਪ੍ਰੋਗ੍ਰਾਮ ਅਧੀਨ ਦੂਜੀ ਤੋਂ ਨੌਵੀਂ ਜਮਾਤ ਤੱਕ ਦੇ ਬੱਚਿਆਂ ਲਈ ਅਬੈਕਸ ਟ੍ਰੇਨਿੰਗ ਲਈ ਐਡਮਿਸ਼ਨ ਓਪਨ ਹੋ ਚੁੱਕੀ ਹੈ। ਬੱਚਿਆਂ ਦੀ ਐਡਮਿਸ਼ਨ ਕਰਾਉਣ ਲਈ ਇੰਸਟੀਟਿਊਟ ਦੇ ਡਾਇਰੈਕਟਰ ਟੀਨਾ ਗਰਗ ਨਾਲ 78371-05912 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।