Public App Logo
Jansamasya
News
Bjp
National
Bihar
India
कांग्रेस
बीजेपी
Uttar_pradesh
विधायक
Congress
Modi
Delhi
Viral
Crime
शिक्षा
Up
दिल्ली
Breakingnews
महिला
Narendramodi
Madhya_pradesh
Mp
Madhyapradesh
Pmmodi
Rahulgandhi
स्कूल
Bhopal
Haryana
Uttarpradesh
No video available

ਲੁਧਿਆਣਾ ਪੂਰਬੀ: ਟਾਈਕੂਨ ਸਕੀਮ ਦੀ ਹੋਈ ਸ਼ੁਰੂਆਤ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ,ਕਿਆ ਨੌਜਵਾਨ ਸਰਕਾਰ ਨਾਲ ਆਪਣਾ ਆਈਡੀਆ ਕਰਨ ਸਾਂਝਾ

ਲੁਧਿਆਣਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਨੌਜਵਾਨਾਂ ਦੇ ਕੋਲ ਆਪਣੇ ਆਈਡੀਆ ਸਰਕਾਰ ਨਾਲ ਸਾਂਝੇ ਕਰਨ ਦੇ ਸੁਨਹਿਰੀ ਮੌਕੇ ਤਹਿਤ ਟਾਈਕੂਨ ਸਕੀਮ ਦੀ ਸ਼ੁਰੂਆਤ ਕੀਤੀ ਹੈ ਕਿਹਾ ਕਿ 15 ਅਗਸਤ ਤੋਂ 15 ਸਤੰਬਰ ਤੱਕ ਨੌਜਵਾਨ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਨੇ ਜਿਸ ਦਾ ਉਹ ਫਾਇਦਾ ਵੀ ਲੈ ਸਕਦੇ ਨੇ।
ਲੁਧਿਆਣਾ ਪੂਰਬੀ: ਟਾਈਕੂਨ ਸਕੀਮ ਦੀ ਹੋਈ ਸ਼ੁਰੂਆਤ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ,ਕਿਆ ਨੌਜਵਾਨ ਸਰਕਾਰ ਨਾਲ ਆਪਣਾ ਆਈਡੀਆ ਕਰਨ ਸਾਂਝਾ - Ludhiana East News