ਨਵਾਂਸ਼ਹਿਰ: 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ 758 ਪਰਿਵਾਰਾਂ ਨੂੰ ਮਿਲਿਆ ਘਰਾਂ ਦਾ ਮਾਲਕੀ ਹੱਕ
ਨਵਾਂਸ਼ਹਿਰ ਦੇ ਪਿੰਡ ਨੰਗਲ ਜੱਟਾਂ ਅਤੇ ਦੁਧਾਲਾ ਦੇ 758 ਪਰਿਵਾਰਾਂ ਨੂੰ ਮਿਲੇ ਘਰਾਂ ਦੇ ਮਾਲਕੀ ਹੱਕ। ਹਲਕਾ ਇੰਚਾਰਜ ਰੋਬੀ ਕੰਗ ਨੇ ਖੁਦ ਪਹੁੰਚ ਕੇ ਵੰਡੇ ਰਜਿਸਟਰੀ ਸਰਟੀਫਿਕੇਟ। ਪੰਜਾਬ ਸਰਕਾਰ ਦੀ 'ਮੇਰਾ ਘਰ ਮੇਰੇ ਨਾਮ' ਸਕੀਮ ਨਾਲ ਲੋਕਾਂ ਦੇ ਚਿਹਰਿਆਂ 'ਤੇ ਆਈ ਖੁਸ਼ੀ।