Install App
Login
HOME
Delhi
Haryana
Uttar Pradesh
Bihar
Chhattisgarh
Madhya Pradesh
Rajasthan
Jharkhand
Himachal Pradesh
Uttarakhand
Punjab
Andhra Pradesh
Telangana
Tamil Nadu
Karnataka
Maharashtra
Assam
West Bengal
Tripura
Gujarat
Odisha
Kerala
Jansamasya
News
पुलिस
Maharashtra
Bjp
National
Police
Bihar
बारिश
India
कांग्रेस
Accident
Congress
Modi
Delhi
Viral
Up
मध्यप्रदेश
Bollywood
Breakingnews
Madhya_pradesh
उत्तरप्रदेश
Madhyapradesh
Pmmodi
Rahulgandhi
क्राइम
Biharfloods
Chhattisgarh
Uttarpradesh
Haryana
newsrs162
ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੁਰਬ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਹੀ ਹੇਠ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਕੀਰਤਨ ਸਜਾਇਆ ਗਿਆ ਅਤੇ ਡਰੋਨ ਸ਼ੋ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਕੀਰਤਨ ਅਤੇ ਡਰੋਨ ਸ਼ੋ ਦਾ ਅਨੰਦ ਮੰਨਿਆ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਬਾਵਾ ਦੀ ਖਾਸ ਰਿਪੋਰਟ...#RS1news_TV #sultanpurlodhi #breakingnews #punjab #punjabgovernment
Sultanpur Lodhi, Kapurthala
| Sep 4, 2026
#rs1news_tv
#sultanpurlodhi
#breakingnews
#punjab
#punjabgovernment
MORE NEWS
ਜਲਦ ਹੀ ਹਰ ਤਰਾਂ ਦੀਆਂ ਪ੍ਰਮੋਸ਼ਨ ਵੀਡਿਓ ਅਤੇ ਪੌਡ ਕਾਸਟ...#RS1news_TV #breakingnews #punjab #promotion #viralvideochallenge
Sultanpur Lodhi, Kapurthala | Sep 4, 2026
DSP ਗੁਰਸ਼ੇਰ ਸਿੰਘ ਸੰਧੂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ....#RS1news_TV #breakingnews #punjab #punjabgovernment #newsupdate
Sultanpur Lodhi, Kapurthala | Sep 4, 2026
ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੂਰਬ ਨੂੰ ਸਮਰਪਿਤ ਡਰੋਨ ਸ਼ੋ...#RS1news_TV #SultanpurLodhi #BreakingNews #punjab #ravidassiyasamaj #NewsUpdate #viralreelschallenge
Sultanpur Lodhi, Kapurthala | Sep 4, 2026
ਮੁਲਾਜ਼ਮਾਂ ਦਾ ਸਰਕਾਰ ਨੂੰ ਸਿੱਧਾ ਚੈਲੇਂਜ...#RS1news_TV #breakingnews #punjab #punjabgovernment #newsupdate
Sultanpur Lodhi, Kapurthala | Sep 4, 2026
ਭਗਵੰਤ ਮਾਨ ਦੀ ਪਤਨੀ ਦੇ ਖਾਤੇ ਵਿੱਚ ਹੋਈ 5 ਕਰੋੜ ਦੀ ਟੂ ਟੂ...#RS1news_TV #breakingnews #punjab #newsupdate #viralreelchallenge
Sultanpur Lodhi, Kapurthala | Sep 3, 2026
ਅੰਮ੍ਰਿਤਸਰ ਦੇ ਮੱਤੇਵਾਲ ਵਿਖੇ 19 ਸਾਲਾ ਲੜਕੀ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਲੜਕੀ ਦੀ ਮਾਂ ਨੇ ਆਪਣੇ ਹੀ ਘਰਵਾਲੇ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੜਕੀ ਦੇ ਪਿਤਾ ਨੇ ਕੁੱਛ ਦਿਨ ਪਹਿਲਾਂ ਉਸ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਨਵੀਨ ਹਾਂਡਾ ਦੀ ਖਾਸ ਰਿਪੋਰਟ...#RS1news_TV #amritsar #breakingnews #punjab #punjabpolice
Sultanpur Lodhi, Kapurthala | Sep 3, 2026
ਜਗਤਾਰ ਸਿੰਘ ਹਵਾਰਾ ਦੀ ਭੈਣ ਪੁਸ਼ਪਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ...#RS1news_TV #breakingnews #punjab #punjabgovernment #viralreels
Sultanpur Lodhi, Kapurthala | Sep 3, 2026
ਫਤੂਢੀਂਗਾ ਨਜਦੀਕ ਪਿੰਡ ਮੁੰਡੀ ਛੰਨਾ ਦੇ ਟੀ ਪੁਆਇੰਟ ਤੋਂ ਮਿਲੀ ਲਾਸ਼ ਜਿਸਨੂੰ ਆਪਣੇ ਕਬਜ਼ੇ ਵਿੱਚ ਲੈ ਪੁਲਿਸ ਨੇ ਭੇਜੀ ਪੋਸਟਮਾਰਟਮ ਲਈ।ਤੁਸੀਂ ਦੇਖ ਰਹੇ ਹੋ ਫੱਤੁਢੀਂਗਾ ਤੋਂ ਪੱਤਰਕਾਰ ਕਮਲ ਉੱਚਾ ਦੀ ਖਾਸ ਰਿਪੋਰਟ...#RS1news_TV #sultanpurlodhi #breakingnews #punjab #punjabpolice
Sultanpur Lodhi, Kapurthala | Sep 3, 2026