ਬਠਿੰਡਾ: ਬਠਿੰਡਾ ਭਾਜਪਾ ਈਸਟ ਸਰਕਲ ਦੀ ਨਵੀਂ ਟੀਮ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ
ਬਠਿੰਡਾ ਭਾਜਪਾ ਦਫ਼ਤਰ ਵਿਖੇ ਈਸਟ ਸਰਕਲ ਦੀ ਨਵੀਂ ਟੀਮ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਉਮੇਸ਼ ਸ਼ਰਮਾ ਅਤੇ ਉਪ ਪ੍ਰਧਾਨ ਵਰਿੰਦਰ ਸ਼ਰਮਾ ਮੌਜੂਦ ਰਹੇ। ਨਵੀਂ ਟੀਮ ਹੁਣ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗੀ।