ਸਰਦੂਲਗੜ੍ਹ: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਰਦੂਲਗੜ ਘੱਗਰ ਦਾ ਕੀਤਾ ਦੌਰਾ
ਜਾਣਕਾਰੀ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਹਲਕਾ ਸਰਦੂਲਗੜ੍ਹ ਵਿੱਚੋਂ ਲੰਘਦੇ ਘੱਗਰ ਦਾ ਦੌਰਾ ਕੀਤਾ ਗਿਆ ਕਿਉਂਕਿ ਘੱਗਰ ਨੇ ਪਿਛਲੇ ਸਮੇਂ ਵਿੱਚ ਹੀ ਸੀ ਇਲਾਕੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ ਜਿਸ ਦੀ ਭਰਭਾਈ ਅਜੇ ਤੱਕ ਸਰਕਾਰ ਵੱਲੋਂ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਨੁਕਸਾਨ ਹੋਣ ਤੋਂ ਪਹਿਲਾਂ ਬਚਾ ਲਈ ਉਹਨਾਂ ਵੱਲੋਂ ਅੱਜ ਘੱਗਰ ਦਾ ਦੌਰਾ ਕੀਤਾ ਤੇ ਪਿੰਡ ਵਾਸੀਆਂ ਨੂੰ ਫੰਡ ਦੇਣ ਲਈ ਕਿਹਾ