ਮੋਰਿੰਡਾ: 2 ਸਾਲਾਂ ਦੇ ਇੰਤਜ਼ਾਰ ਮਗਰੋਂ ਘਰ ਆਈਆਂ ਖੁਸ਼ੀਆਂ, ਸਜੀ ਹੋਈ ਕਾਰ ਵਿੱਚ ਲਿਆਉਂਦਾ ਬੱਚਾ
ਮੋਰਿੰਡਾ ਦੇ ਅਰਸ਼ਪ੍ਰੀਤ ਦੇ ਘਰ 2 ਸਾਲ ਬਾਅਦ ਬੱਚੇ ਦਾ ਜਨਮ ਹੋਇਆ। ਸਰਕਾਰੀ ਹਸਪਤਾਲ ਮੋਰਿੰਡਾ ਤੋਂ ਨਵਜੰਮੇ ਬੱਚੇ ਨੂੰ ਪਰਿਵਾਰ ਨੇ ਦੁਲਹਨ ਵਾਂਗ ਸਜੀ ਕਾਰ ਵਿੱਚ ਲਿਆਂਦਾ। ਅਰਸ਼ਪ੍ਰੀਤ ਨੇ ਇਸ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਸਭ ਨੂੰ ਅਜਿਹੀਆਂ ਖੁਸ਼ੀਆਂ ਬਖਸ਼ੇ।